ATT PUNJABI STATUS FOR INSTAGRAM, WHATSAPP

Att Punjabi Status for Instagram, Whatsapp, Sharechat

ਜੋ ਵੀ ਆਉਂਦਾ ਹੈ ਇੱਕ ਨਵੀਂ ਸੱਟ ਦੇ ਕੇ ਚਲਾ ਜਾਂਦਾ ਹੈ,

ਮੰਨਿਆ ਮਜ਼ਬੂਰ ਹਾਂ ਪਰ ਪੱਥਰ ਤਾਂ ਨਹੀਂ।

ਸਾਡੇ ਕੀਤੇ ਵਾਹਦੇ ਕਦੀ ਲਾਰੇ ਨੀ ਹੁੰਦੇ
ਬਸ ਐਨਾ ਯਾਦ ਰਖੀ ਸਾਡੇ ਜਿਹੇ ਸਾਰੇ ਨੀ ਹੁੰਦੇ

ਇਹਨਾਂ ਦੀ ਤੂੰ ਗੱਲ ਛੱਡ,ਐਂਵੇ ਗੱਲਾਂ ਕਰਦੇ ਲੋਕ ਨੀ
ਛੱਡ ਦਾ ਨੀ ਸਾਥ ਤੇਰਾ, ਭਾਂਵੇ ਆ ਜਾਵੇ ਮੌਤ ਨੀ

ਅਧਿਆਪਕ: ਅੱਜ ਕੀ ਪੜਾਈ ?
ਬੱਚਾ: ਅੱਜ ਮੇਰੇ ਨੰਦ ਪੜਾ ਦਿਓ 13 ਰੋਲ ਨੰਬਰ ਵਾਲੀ ਨਾਲ।

ਜਿਹੜੇ ਕਰਨ ਆਕੜਾਂ ਆਪਾਂ ਜੁੱਤੀ ਉੱਤੋ ਮਿੱਟੀ ਵਾਂਗੂ ਝਾੜਕੇ ਰੱਖੇ ਆ

ਜਿਹੜੇ ਸੜਦੇ ਨੇ ਸਾਥੋ ਆਪਾਂ ਵੀ ਹੋਰ ਸਾੜਦੇ ਨੇ।

ਧੀ ਮਾਪਿਆ ਦੀ ਇੱਕਲੀ ਟੌਹਰ ਨਾਲ ਰਹਿੰਦੀ,

ਆਕੜ ਕਿਸੇ ਦੀ ਮੇਰੀ ਜੁੱਤੀ ਵੀ ਨਹੀਂ ਸਹਿੰਦੀ।

ਅੱਜ ਕੱਲ ਲੋਕ ਦੁਆ ਵਿੱਚ ਘੱਟ ਚੁਗਲੀ ਵਿੱਚ ਜਿਆਦਾ ਯਾਦ ਰੱਖਦੇ ਨੇ।

ਬਚਪਨ ਦੀ ਕੱਟੀ ਅੱਜਕੱਲ Block ਨਾਲ ਜਾਣੀ ਜਾਂਦੀ ਹੈ।

ਕਿਹਨੂੰ ਦੱਸਾ “ਹਾਲ” ਮੇਰਾ ਸਵੇਰੇ ਉੱਠਦੇ ਹੀ ਆ ਜਾਦਾ “ਖਿਆਲ ਤੇਰਾ”

ਸੋਚੀ ਨਾ ਹਾਲਾਤਾਂ ਕੋਲੋ ਗਿਆ ਹਾਰ ਨੀਂ
ਦੀਨੋ ਦਿਨ ਕੈਮ ਹੋਈ ਜਾਂਦਾ ਯਾਰ ਨੀ

ਜਿਨਾ ਨੂੰ ਵੀ ਵਹਿਮ ਆ ਜੁੱਤੀ ਪੁਰੀ ਕੈਮ ਆ

ਕੱਡਣੇ ਪੁਲੇਖੇ ਬੱਸ ਥੋੜਾ ਹੋਰ ਟਾਇਮ ਆ

ਜਿੰਨਾ ਵਿਚ ਇੱਕਲੇ ਚੱਲਣ ਦੇ ਹੌਂਸਲੇ ਹੁੰਦੇ ਹਨ,

ਉਨ੍ਹਾਂ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।

ਕੰਡਿਆਂ ਨੂੰ ਵੀ ਮਾਨ ਹੁੰਦਾ ਏ ਖਿੜੇ ਹੋਏ ਫੁੱਲ ਦਾ ਜਿਹੜੇ ਰੂਹ ਵਿੱਚ ਵੱਸਦੇ ਹੋਣ

ਉਹਨਾਂ ਦਾ ਕਦੇ ਚੇਤਾ ਨਹੀਂ ਭੁੱਲਦਾ।

ਸ਼ੱਕ ਕਰਨ ਨਾਲ ਸ਼ੱਕ ਵਧਦਾ ਹੈ ਅਤੇ ਵਿਸ਼ਵਾਸ ਕਰਨ ਨਾਲ

ਵਿਸ਼ਵਾਸ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਤੁਸੀਂ ਕਿਸ ਪਾਸੇ ਜਾਂਦੇ ਹੋ।

Check out Status for boys

ਅਸਫਲਤਾ ਦਾ ਮੌਸਮ ਸਫਲਤਾ ਦਾ ਬੀਜ ਬੀਜਣ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ।

ਵੇ ਮੈ ਧੁੱਪੇ ਖੜ ਕੇ ਕਰਾ ਤੇਰੀ ਵੇਟ,

ਵੇ ਤੂੰ ਤਾਂ ਜਾਨੂੰ ਜਾਣ-ਜਾਣ ਕੇ ਆਉਂਦਾ ਲੇਟ

ਕੋਈ ਗ਼ਮ ਪਾਉਣ ਨੂੰ ਤਰਸੇਂਗਾ ਏਨਾ ਖੁਸ਼ ਰੱਖੂ ਗਾਂ ਮੇਰੀ ਜਾਨ।

Att Punjabi Status for Instagram, Whatsapp, Sharechat 2020 Share with Friends family on WhatsApp 1000+ att status collection in Punjabi