Punjabi Status

Advertisements

Best Punjabi Jokes For WhatsApp Instagram and Facebook

Best Punjabi Jokes For WhatsApp Instagram and Facebook

Best Punjabi Jokes For WhatsApp Instagram and Facebook you can download so much best Punjabi jokes from Punjabistatuss.com

Best Punjabi Jokes

ਮੇਰੇ ਨਾਲ ਸਾਰੇ ਤਮੀਜ ਨਾਲ ਪੇਸ਼ ਆਇਆ ਕਰੋ।
ਮੇਰਾ ਚਾਈਨਾ ਵਾਲਾ ਮੂੜ ਹੈ, ਜੋ ਕਦੇ ਵੀ ਖਰਾਬ ਹੋ ਜਾਂਦਾ ਹੈ।

Best Punjabi Jokes

ਜਿਹੜੇ ਮੂੰਡੇ ਅੱਜ ਕੱਲ੍ਹ ਜ਼ਨਾਨੀਆਂ ਵਾਲੇ ਸ਼ਾਲ ਲਈ ਫਿਰਦੇ ਨੇ ਸਵਾਦ, ਤਾਂ

ਹੈ ਜੇ ਗਰਮੀਆਂ ਚੁੰਨੀਆਂ ਵੀ ਲੈਣ

Best Punjabi Jokes
Best Punjabi Jokes

ਸਾਇਸ ਕਹਿੰਦੀ ਹੈ ਕਿ ਦਿਮਾਗ ਬਿਨਾਂ ਇਨਸਾਨ ਜਿਉਦਾ ਨਹੀਂ ਰਹਿ ਸਕਦਾ

ਫਿਰ ਇਹ ਮੇਰੇ ਦੋਸਤ ਕਿਵੇਂ ਤੁਰੇ ਫਿਰਦੇ ਨੇ

ਖੁਸ਼ ਰਹਿਣਾ ਤਾਂ ਕੋਈ ਪਰੈਸ਼ਰ ਕੂਕਰ ਤੋਂ ਸਿਖੇ ਉਪਰ ਪਰੈਸ਼ਰ,

ਥਲ੍ਹੇ ਅੱਗ ਫਿਰ ਵੀ ਮਸਤ ਹੋ ਕੇ ਸੀਟੀਆ ਮਾਰਦਾ ਹੈ

Best Punjabi Jokes

ਚਾਈਨਾ ਨੂੰ ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ

ਇਹ ਮੇਡ ਇਨ ਚਾਈਨਾ ਹੈ ਜਿਆਦਾ ਚੱਲਣ ਵਾਲਾ ਨਹੀਂ ਹੈ

Best Punjabi Jokes

ਮੈ  ਹਿਸਾਬ ਕਿਤਾਬ ਲਾਇਆ ਕਿ ਬੰਦਾ ਛੜਾ ਮਰਜੇ ਪਰ ਅਨਪੜ੍ਹ ਸਹੇਲੀ ਨਾ ਬਣਾਵੇ ਕੱਲ

ਮੈਂ ਆਪਣੀ ਸਹੇਲੀ ਨੂੰ ਕਿਹਾ ਬੀਬੀ ਹੱਗ ਮੀ ਅੱਗੋਂ ਕਮਲੀ ਕਹਿੰਦੀ ਬੇਬੀ

ਮੈਂ ਘਰੋਂ ਕਰਕੇ ਆਈ ਹਾਂ ਅਜੇ ਪਰੇਸਰ ਨਹੀਂ ਬਣਿਆਂ

30 ਸਾਲਾ ਦਾ ਮੁੰਡਾ ਕਹਿੰਦਾ ਸਾਲੀ ਮੇਰੀ ਤਾਂ ਇੰਨੀ ਮਾਰੀ ਕਿਸਮਤ ਕੱਲ ਰਾਤ ਜਗਰਾਤੇ ਤੇ ਮਸਾਂ ਇੱਕ ਕੁੜੀ ਸੈੱਟ ਕੀਤੀ ਸੀ  ਉਹਦੇ ਵਿੱਚ ਵੀ ਮਾਤਾ ਗਈ

Best Punjabi Jokes

ਕੁੱਝ ਲੋਕਾਂ ਨੂੰ ਸਾਡੀ ਕਦਰ ਇਸ ਲਈ ਨਹੀਂ ਕਿਉਂਕਿ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ

ਵਿਆਹ ਵਿੱਚ ਸਭ ਤੋਂ ਵੱਡਾ ਧੋਖਾ ਉਦੋ ਹੁੰਦਾ ਜਦੋਂ ਗਾਂ ਦੇ ਗੁਣ ਦੱਸ ਕੇ ਮੂੰਡੇ ਨੂੰ ਸ਼ੇਰਣੀ ਦੇ ਲੜ ਲਾ ਦਿੰਦੇ ਨੇ

Best Punjabi Jokes

ਪਿਆਰ ਵੀ ਤੇਰੇ ਨਾਲ ਤੇ ਗੁੱਸਾ ਵੀ ਤੇਰੇ ਨਾਲ, ਲੜਣਾ ਵੀ ਤੇਰੇ ਨਾਲ ਤੇ ਰਹਿਣਾ ਵੀ ਤੇਰੇ ਨਾਲ

ਪਤਲੀ ਲੜਕੀ  ਮੋਟੇ ਮੁੰਡੇ ਨੂੰ ਹਰ ਵੇਲੇ ਲੜਦਾ ਰਹਿੰਦਾ ਮੇਰੇ ਨਾਲ ਕੱਦੂ ਜਿਹਾ ਭਲਾ ਮੈਂ ਕੀ ਵਿਗਾੜਿਆ ਤੇਰਾ

you can check out fb status punjabi

Also Check Some New Status