Best Shayari in Punjabi on life for WhatsApp Instagram and Facebook
Best Shayari in Punjabi on life for Whatsapp Instagram and Facebook, in this article you will find a verity of Status with pictures poetry
All the Shayari is written in Punjabi font
We have also lots of status for life and best Shayari in Punjabi on life for your Friends in Punjabi fonts

ਕੁਝ ਰਿਸ਼ਤੇ ਖੂਨ ਚੂਸਣ ਦੇ ਵੀ ਹੁੰਦੇ ਨੇ।
ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਓ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ।
ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ, ਪਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇ।
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ
ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ।
ਔਰਤ ਬਹੁਤ ਚੰਗੀ ਹੁੰਦੀ ਹੈਂ ਜਦੋਂ ਤੱਕ ਉਹ ਤੁਹਾਡੀ ਹਾਂ ਚ ਹਾਂ ਮਿਲਾਉਂਦੀਆਂ ਹਨ।
ਔਰਤ ਬਹੁਤ ਬੁਰੀਆ ਲਗਦੀਆਂ ਹਨ ਜਦੋਂ ਉਹ ਆਪਣੇ ਹੱਕ ਮੰਗਦੀਆਂ ਹਨ।
ਜਿੰਦਗੀ ਦੀ ਹਰ ਇੱਕ ਮਸੀਬਤ ਉਦੋਂ ਬਹੁਤ ਛੋਟੀ ਹੋ ਜਾਂਦੀ ਹੈ
ਜਦੋਂ ਤੁਹਾਡਾ ਜੀਵਨ ਸਾਥੀ ਕਹਿ ਦੇਵੇ ਕਿ ਫਿਕਰ ਨਾ ਕਰਿਆ ਕਰੋਂ
ਮੈਂ ਹਰ ਇੱਕ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਹਾਂ।
ਖਤਮ ਹੋ ਜਾਏਗੀ ਤੇਰੀ ਜਿੱਦ ਜਦੋਂ ਤੈਨੂੰ ਪਤਾ ਲੱਗੇਗਾ ਕਿ ਤੈਨੂੰ ਯਾਦ ਕਰਨ ਵਾਲਾ ਹੁਣ ਯਾਦ ਬਣ ਗਿਆ।
ਬਜੁਰਗਾ ਦਾ ਅਸਲ ਸਹਾਰਾ ਨੂੰਹ ਹੁੰਦੀ ਹੈ ਨਾਂ ਕਿ ਪੁੱਤ
ਰੱਬਾ ਦੋ ਗੱਲਾਂ ’ਚ ਇੱਕ ਤਾਂ ਮੰਨ ਲੈ ਜਾ ਹੰਝੂ ਰੋਕ ਦੇ ਜਾਂ ਜਿੰਦਗੀ ਰੋਕ ਦੇ।
ਇਰਾਦਾ ਤਾਂ ਜ਼ਿੰਦਗੀ ਭਰ ਦੋਸਤੀ ਦਾ ਸੀ ਪਤਾ ਨਹੀਂ ਪਿਆਰ ਕਦੋਂ ਬਣ ਗਿਆ।
ਕੌੜੀ ਸੱਚਾਈ ਸਫਰ ਭਾਵੇਂ ਜਿੰਨੀ ਮਰਜੀ ਮਹਿੰਗੀ ਗੱਡੀਆਂ ਵਿੱਚ ਕਰ ਲਓ, ਪਰ ਸਫਰ ਲੱਕੜੀ ਦੇ ਤਖਤੇ ਤੇ ਹੀ ਖਤਮ ਹੋਣਾ।
I wish you to you enjoyed Best Shayari in Punjabi on life for whatsapp Instagram and Facebook
Thank you So much for Reading also check out Badmashi khatnak attitude status in hindi
Leave a comment below if you like these statuses