FB status Punjabi
ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ
ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ
ਵਕਤ, ਭਰੋਸਾ ਤੇਂ ਇੱਜਤ ਤਿੰਨੋਂ ਅਜਿਹੇ ਪਰਿੰਦੇ ਨੇ ਜੋ ਇੱਕ ਵਾਰ ਉੱਡ ਜਾਣ
ਫਿਰ ਕਦੇ ਵਾਪਸ ਨਹੀਂ ਆਉਂਦੇ।
ਤੈਨੂੰ ਪਾਉਣ ਲਈ ਅਸੀਂ ਨੀਵੇ ਕਿ ਹੋ ਗਏ ਸੱਜਣਾ,
ਤੂੰ ਤਾਂ ਸਾਨੂ ਗਿਰੀਆਂ ਹੋਇਆ ਹੀ ਸਮਝ ਲਿਆ
ਠੋਕਰ ਤਾਂ ਖਾਣੀ ਹੀ ਸੀ,
ਅੱਖਾਂ ਬੰਦ ਕਰਕੇ ਜੋ ਭਰੋਸਾ ਕੀਤਾ ਸੀ
ਬੇ ਵਜਹ ਦੂਰੀਆਂ ਪਾਉਣ ਵਾਲਿਓ,
ਇਹ ਤਾ ਦੱਸਦੋ, “ਹੁਣ ਖੁਸ਼ ਹੋ”
FB status Punjabi for Whatsapp, Facebook, TikTok you can download how much staus for friends and relatives from punjabistauss.com
ਬਹੁਤ ਤਕਲੀਫ ਦਿੰਦੇ ਹਨ ਉਹ ਜਖਮ,
ਜੋ ਬਿਨਾ ਕਸੂਰ ਦੇ ਮਿਲੇ ਹੋਣ
you should check out Best Punjabi Song Status