Punjabi Status

Advertisements
new_punjabi_ghaint_gadar_status

New Punjabi Ghaint Gadar Status

New Punjabi Ghaint Gadar Status

Ghaint meaning in Hindi is विशाल. When you upload your status in Punjabi it is like you are being true to yourself. New Punjabi Ghaint Gadar Status identity is reflected in your status when you upload your WhatsApp, Facebook, Instagram, or Tik Tok status in Hindi.

new_punjabi_ghaint_gadar_status

Punjabi Ghaint Gadar Status

Punjabi Ghaint Gadar Status

ਜੱਟ ਤਾਂ ਸ਼ਰੀਫ ਆ ਪਰ ਲੌਕ ਨਹੀਂ ਮੰਨਦੇ।

 

New Punjabi Ghaint

ਦੁਨੀਆਂ ਦਾ ਸਭ ਤੋਂ ਔਖਾਂ ਕੰਮ ਆਪਣਿਆ ਵਿੱਚੋਂ ਆਪਣਿਆ ਨੂੰ ਲੱਭਣਾ।

New Punjabi Ghaint Gadar Status

ਹੁਣ ਨਾ ਕਰੀ ਕਦੇ ਲਾਈਕ ਮੈਨੂੰ, ਆਪਣੇ ਤੇ ਵਖਰੇ ਰਾਹ ਹੋ ਗਏ ਨੇ.

ਪਹਿਲਾ ਤੈਨੂੰ ਆਕੜ ਮਾਰ ਗਈ, ਹੁਣ ਅਸੀ ਵੀ ਬੇਪਰਵਾਹ ਹੋ ਗਏ।

New Punjabi Ghaint Gadar Status

ਧੂਪ ਕਿਤਨੀ ਭੀ ਤੇਜ ਹੋ ਕਭੀ ਸਮੰਦਰ ਨਹੀ ਸੂਖਾ ਕਰਤੇ ਜਨਾਬ. ਮਾੜਾ

ਟਾਈਮ ਆਉਣਾ ਰੱਬ ਹੱਥ ਆ. ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ।।

New Punjabi Ghaint Gadar Status

ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ, ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ ਦੁਨੀਆਂ ਜਿੱਤ ਕੇ ਦੱਸ ਕੀ ਕਰਲੇੰਗਾ

ਦਿਲ ਜਿੱਤਿਆ ਕਰ ਭੋਅਲਿਆ ਤਰਜੇਂਗਾਂ।

New Punjabi Ghaint Gadar Status

ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹ ਹੈ ਤੇਰੇ ਕੋਲ?

ਮੈ ਕਿਹਾ ਗਵਾਹ ਦੋ ਹੀ ਨੇ ਇਕ ਤਾਰੇ ਉਹ ਬੋਲ ਨਹੀਂ ਸਕਦੇ ਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨਹੀਂ ਸਕਦੀ।

New Punjabi Ghaint Gadar Status

ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ,

ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ ਦੁਨੀਆਂ ਜਿੱਤ ਕੇ ਦੱਸ ਕੀ ਕਰਲੇੰਗਾ

ਦਿਲ ਜਿੱਤਿਆ ਕਰ ਭੋਅਲਿਆ ਤਰਜੇਂਗਾਂ।

New Punjabi Ghaint Gadar Status

ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ, ਔਰ ਅਕੇਲੇ ਮੇ ਸਲਾਮ ਕਰਤੀ ਹੈ।

New Punjabi Ghaint Gadar Status

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ।

ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

New Punjabi Ghaint Gadar Status

ਬੜੇ ਲੋਗੇਂ ਸੇ ਮਿਲਨੇ ਮੇ ਹਮੇਸ਼ਾ ਫ਼ਾਸਲਾ ਰਖਨਾ ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ।

New Punjabi Ghaint Gadar Status

ਚੁੱਪ ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋਂ ਰਹਿੰਦੀ ਏ ਮੰਡੀਰ ਮੱਚਦੀ,

ਖੋਲੀਏ ਨਾ ਭੇਤ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ ਨੂੰ ਨੀ ਪੱਚਦੀ।

New Punjabi Ghaint Gadar Status

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ

ਕਹਿੰਦੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੈਂ ਕਿਹਾ ਜਿੰਨਾ ਠੰਡ ਚ ਰਜਾਈ ਨੂੰ

New Punjabi Ghaint Gadar Status

ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ, ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।

ਜਿਸ ਤਰਾਂ ਰੁੱਖ ਆਪਣੇ ਫਲ ਖੁਦ ਨਹੀਂ ਖਾਂਦਾ ਨਦੀ ਆਪਣਾ ਪਾਣੀ ਆਪ ਨਹੀਂ  ਪੀਂਦੀ ਠੀਕ ਉਸੇ ਤਰਾਂ ਸਰਕਾਰੀ ਸਕੂਲ ਦੇ ਟੀਚਰ ਆਪਣੇ ਖੁਦ ਦੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਨਹੀਂ ਪੜ੍ਹਾਉਂਦੇ

ਰੁਪਇਆ ਅਤੇ ਡਾਲਰ ਬਰਾਬਰ ਕਰਨ ਨਿਕਲੇ ਸੀ

ਪਰ ਪਿਆਜ਼ ਅਤੇ ਮੁਰਗਾ ਬਰਾਬਰ ਕਰ ਬੈਠੇ

ਜਦੋਂ ਰੋਟੀ ਲਈ ਨੱਚਦੀਆਂ ਡਾਂਸਰਾ ਤਾਂ ਕਹਿੰਦੇ ਕੰਜਰਖਾਨਾ ਆ ਜੀ

ਹੁਣ ਘਰ ਘਰ Tik tok ਤੇ ਨੱਚਦੀਆਂ ਤਾਂ ਕਹਿੰਦੇ Talent ਆ

ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ

ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼,

ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ

ਮੈਂ ਸਾਹ ਤੱਕ ਗਿਣਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ

ਜੇ ਕੋਈ ਪਿਆਰ ਕਰੇ ਤਾਂ ਕਦਰ ਕਰੋ ਹਵਾ ਨਾ ਕਰੋ।

ਬੇਹਿਸਾਬ ਖੁਸ਼ ਹਾਂ ਬਸ ਇਹੋ ਇਕ ਛੂਠ ਹੈ

ਜੋ ਹਰ ਰੋਜ਼ ਬੋਲਦਾ ਹਾਂ।

ਜਿਹੜੇ ਤੋੜਦੇ ਨੇ ਦਿਲ ਬਰਬਾਰ ਹੋਣਗੇ

ਅੱਜ ਕਿਸੇ ਨੂੰ ਰਵਾਇਆ ਕੱਲ ਆਪ ਰੋਣਗੇ।

ਕਦਰ ਕਰਨੀ ਹੈ ਤਾਂ ਜਿਉਂਦੇ ਜੀਅ ਕਰੋ,

ਅਰਥੀ ਨੂੰ ਮੋਢਾ ਦੇਣ ਵੇਲੇ ਤਾਂ ਪਰਾਏ ਵੀ ਰੋਂ ਪੈਂਦੇ ਨੇ।

new_punjabi_ghaint_gadar_status

ਅੱਜ ਦਾ ਆਦਮੀ ਨਾ ਕਾਇਦੇ ਪਸੰਦ ਨੇ ਨਾ ਵਾਅਦੇ ਪਸੰਦ ਨੇ

ਸਿਰਫ ਫਾਇਦੇ ਪਸੰਦ ਨੇ

ਕਿਸੀ ਹੋਰ ਲਈ ਖੁਦ ਨੂੰ ਬਦਲਣ ਵਾਲਿਉ,

ਧਿਆਨ ਰੱਖਿਓ ਕਿਤੇ ਤੁਹਾਨੂੰ ਬਦਲ ਕੇ ਉਹ ਖੁਦ ਨਾ ਬਦਲ ਜਾਵੇ।

ਸਭ ਨੂੰ ਫ਼ਿਕਰ ਹੈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ

ਜਿਵੇਂ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਇਲਜ਼ਾਮ ਹੋਵੇ।

ਜ਼ਿੰਦਗੀ ਵੀ ਕੀ ਚੀਜ਼ ਹੈ

ਪਲ ਪਲ ਬੰਦੇ ਦਾ ਹਿਸਾਬ ਲੈਂਦੀ ਹੈ

ਕਦੇ ਹਸਾਉਦੀ ਹੈ, ਕਦੇ  ਰਵਾਉਦੀ ਹੈ ਆਪਣਾ ਕੋਣ,

ਪਰਾਇਆ ਕੋਣ ਇਹ ਵੀ ਵਹਿਮ ਮਿਟਾਉਦੀ ਹੈ।

ਲੋਕ ਚੰਗਾ ਬਣਨ ਨਾਲੋਂ ਚੰਗਾ ਲੱਗਣ ਤੇ ਜ਼ਿਆਦਾ ਜ਼ੋਰ ਦਿੰਦੇ ਆ,

ਸ਼ਾਇਦ ਇਸੇ ਕਰਕੇ ਲੋਕਾਂ ਨਾਲੋਂ ਉਹਨਾਂ ਦੇ

ਸਟੇਟਸ ਤੇ ਸਟੋਰੀਆਂ ਜਿਆਦਾ ਚੰਗੀਆਂ

ਵਕਤ ਵੀ ਸਤਰੰਜ ਦੀ ਖੇਡ ਤੋਂ ਘੱਟ ਜਿੰਦਗੀ ਵਿੱਚ

ਬਹੁਤ ਵਾਰ ਬਾਜੀਆ ਪਲਟਦਾ।

new_punjabi_ghaint_gadar_status

ਆਕੜ ਨਹੀਂ ਆ ਸੱਜਣਾ ਅਸੀ ਤਾਂ ਖੂਹ ਵਰਗੇ

ਆ ਜਿੱਦਾ ਦੀ ਆਵਾਜ਼ ਮਾਰੇਗਾਂ ਓਦਾਂ ਦੀ ਹੀ

ਆ ਜਿੱਦਾ ਦੀ ਆਵਾਜ਼ ਮਾਰੇਗਾਂ ਓਦਾਂ ਦੀ ਹੀ ਸੁਣੇਗਾਂ।

ਤੁਸੀ ਭਾਵੇਂ ਕਿੰਨੇ ਵੀ ਮਹਾਨ ਹੋਵੋ

ਪਰ ਹਰੇਕ ਦੀ ਪਸੰਦ ਨਹੀਂ ਬਣ ਸਕਦੇ।

ਮੂੰਹ ਦੇ ਮਿੱਠੇ ਦਿਲ ਦੇ ਕਾਲੇ ਗਵਾਂਢੀ ਸਾਲੇ

ਮੇਰੀ ਇੱਕ ਆਦਰ ਬਹੁਤ ਪੁਰਾਣੀ ਆਦਤ ਹੈ

ਕਿ ਮੈਂ ਬੋਲਦੀ ਘੱਟ ਹਾਂ ਸੁਣਦੀ ਤਾਂ ਮੈਂ ਹੈ ਈ

ਬਰ ਵਾਰ ਅਲਫਾਜ ਹੀ ਕਾਫੀ ਨਹੀਂ ਹੁੰਦੇ ਕਿਸੇ ਨੂੰ

ਸਮਝਾਉਣ ਲਈ ਕਦੇ –

ਕਦੇ ਚਪੇੜਾ ਵੀ ਛੱਡਣੀਆਂ  ਪੈਂਦੀਆਂ ਨੇ ।

 ਕੁੜੀ – ਪਿਛਲੀ ਗਲੀ ਵਿਚ ਆਜਾ ਸੋਹਣੀ ਸੋ ਗਏ ਪਿੰਡ ਦੇ ਸਾਰੇ…

ਮੂੰਡਾ –ਕੀ ਗੱਲ ਸਾਲੀਏ ਮੈਂ ਨੀ ਸੌਣਾ।

ਭਰੋਸ਼ਾ ਕਰਨਾ ਹੈ ਤਾਂ ਵਾਹਿਗੁਰੂ ਤੇ ਕਰੋ।

ਮਾਸ਼ੂਕ ਤੇ ਤਾਂ ਮਿਰਜੇ ਨੇ ਵੀ ਕੀਤਾ ਸੀ।

ਹਸਦੇ ਰਿਹਾ ਕਰੋਂ ਮਿਤਰੋ ਰੋਣ ਨੂੰ ਤਾਂ ਰਿਸ਼ਤੇਦਾਰ ਹੀ  ਬਥੇਰੇ ਹਾਂ

ਮੈਨੂੰ ਤਾਂ ਮੂੰਡੇ ਸਿਆਣੇ ਦੀ ਲੋੜ ਹੈ ਕਮਲਾ ਮੈਂ ਆਪੇ ਕਰ ਦੂ

ਜੇ ਤੂੰ ਰੁੱਸੇਗੀ ਮੈਂ ਤੈਨੂੰ ਮਨਾ ਲਵਾਗਾਂ ਪਰ

ਇਸ ਦਾ ਇਹ ਮਤਲਬ ਨਹੀਂ ਕਿ

ਰੋਜ਼ ਹੀ ਬਾਂਦਰੀ ਬਾਂਦਰੀ ਵਾਂਗ ਮੂੰਹ ਚੱਕ ਕੇ ਬੈਠੀ ਰਿਹਾ ਕਰੇ।

ਜੇਕਰ ਤੁਹਾਨੂੰ ਮੇਰਾ ਕੋਈ status ਜਾਂ msg  ਬੁਰਾ ਲੱਗੇ ਤਾਂ ਪੂਰਾ ਹੱਕ ਹੈ

ਕਿ ਤੁਸੀ ਆਪਣੇ ਫੋਨ ਨੂੰ ਜੋਰ ਨਾਲ ਕੰਧ

ਵਿੱਚ ਮਾਰੋ ਕਿਉਕਿ ਤੁਹਾਡੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ

ਲੋਕਾਂ ਨੂੰ ਸੱਚਾ ਪਿਆਰ ਪਤਾ ਨਹੀਂ ਕਿੱਦਾ ਮਿਲ ਜਾਂਦਾ

ਸਾਨੂੰ ਤਾਂ ਸਵੇਰੇ ਉਠ ਕੇ

ਬੈੱਡ ਹੇਠੋ ਚੱਪਲਾ ਨੀ ਮਿਲਦੀਆਂ

New Punjabi Ghaint Gadar Status

ਦੋ ਗੱਲਾਂ ਯਾਦ ਰਖਣਾ ਮੁਸ਼ਕਿਲ ਚ ਘਬਰਾਉਣਾ

ਨਈ ਤੇ ਠੰਡ ਚ ਨਹਾਉਣਾ ਨਈ

ਹਰ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ

ਤੇ ਇੱਕ ਤੋਂ ਜਿਆਦਾ ਔਰਤਾਂ ਹੋਣ ਤਾਂ

ਉਸ ਸਫਲ ਆਦਮੀ ਦੀ ਕਹਾਣੀ ਸਾਵਧਾਨ ਇੰਡੀਆ ਤੇ ਆਉਂਦੀ ਹੈ

new_punjabi_ghaint_gadar_status

ਲੜਨਾ ਨਹੀਂ ਜੇ ਪਿਆਰ ਕਰਨਾ ਹੈ,

ਪਿਆਰ ਨਾ ਕਰੋ ਜੇ ਲੜਨਾ ਹੈ ਤਾਂ ਵਿਆਹ ਕਰੋ।

New Punjabi Ghaint Gadar Status

 ਟੀਚਰ : ਬੱਚਿਓ ਤੁਹਾਨੂੰ ਪਤਾ ਹੈ,

ਸਾਡੇ ਵੱਡੇ ਵਡੇਰੇ ਕਿਸੇ ਟਾਈਮ ਬਾਂਦਰ ਸੀ,

ਬੱਚਾ: ਤੁਹਾਡੇ ਹੋਣਗੇ ਸਾਡੇ ਤਾਂ ਜ਼ਿਮੀਦਾਰ ਸੀ।

New Punjabi Ghaint Gadar Status

ਕੋਈ ਮੇਰ ਨਾਲ ਵੀ ਹਾਏ ਹੈਲੋ ਕਰ ਲਿਆ ਕਰੋ

ਮੈਂ ਕਿਹੜਾ ਗੇਮਾਂ ਖੇਡਣ ਨੂੰ ਫੋਨ ਰੱਖਿਆ

New Punjabi Ghaint Gadar Status

ਜਿਨਾਂ ਔਰਤਾਂ ਦੇ ਬੈਠਣ ਨਾਲ ਸੋਫਾ 6 ਇੰਚ ਹੇਠਾਂ ਧਸ ਜਾਂਦਾ

ਉਹ ਵੀ ਸਟੇਟਸ  ਪਾ ਰਹੀਆਂ ਮੈਨੂੰ ਪਲਕਾਂ ਤੇ ਬਿਠਾ ਲੈ ਸੱਜਣਾ

New Punjabi Ghaint Gadar Status

ਬਦਨਾਮੀ ਤੋ ਡਰਦੇ ਆ ਕਿਸੇ ਸਾਲੇ ਦੀ ਬਦਮਾਸ਼ੀ ਤੋ ਨੀ

New Punjabi Ghaint Gadar Status

ਦੋਗਲ਼ੇ ਜੇ ਬੰਦੇ ਛਾਂਟ ਦਈਏ ਟਾਇਮ ਨਾਲ

ਨਾਲ਼ ਜਿਹੜੇ ਰਹਿੰਦੇ ਇਹ ਤਾਂ ਖ਼ਰੇ ਖ਼ਰੇ ਨੇ…

New Punjabi Ghaint Gadar Status

ਹਰੇਕ ਨਾਲ ਤੁਰਦੇ ਨੀ,

ਪਰ ਜਿਸ ਨਾਲ ਤੁਰਦੇ ਆ,

ਫੇਰ ਪਿੱਛੇ ਮੁੜਦੇ ਨੀ।

New Punjabi Ghaint Gadar Status

ਡਿਗ ਡਿਗ ਬੰਦਾ ਸ਼ੇਰ  ਬਣ ਜਾਂਦਾ ਏ

ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏ

New Punjabi Ghaint Gadar Status

ਮਿਲਣਾ ਹੁਣ ਨਹੀ ਇਜੀ  ਬੱਲੀਏ

ਯਾਰ ਤੇਰਾ ਖੇਤੀ ਵਿੱਚ ਬੀਜੀ  ਬੱਲੀਏ

New Punjabi Ghaint Gadar Status

ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,

ਉਨ੍ਹਾ ਪਿੱਛੇ ਇੱਕ ਦਿਨ

ਵੱਡੇ ਕਾਫ਼ਿਲੇ ਹੁੰਦੇ ਨੇ।

New Punjabi Ghaint Gadar Status

ਚਿੱਟਾ ਕੁੜਤਾ ਪਜ਼ਾਮਾ  ਥੱਲੇ ਕਾਲੀ ਰੱਖੀ ਥਾਰ ਯਾਰ

ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

New Punjabi Ghaint Gadar Status

ਜਿਹੜੇ ਬੰਦੇ ਅਸੂਲਾਂ ਨਾਲ ਜਿਉਦੇ  ਨੇ ਉਹਨਾਂ

ਦੇ ਦੋਸਤ ਘੱਟ ਤੇ ਦੁਸ਼ਮਨ ਜਿਆਦਾ ਹੁੰਦੇ ਨੇ

New Punjabi Ghaint Gadar Status

ਤੁਸੀ ਪਾਉਂਦੀਆਂ ਬਰੈਂਡ ਨਿਰੇ ਖਰਚੇ,

ਅਸੀਂ ਕੁੜਤੇ ਵੀ ਪਾਈਏ ਤਾ ਵੀ ਚਰਚੇ

New Punjabi Ghaint Gadar Status

ਮੰਨਿਆ ਮੇਰੇ ਦੋਸਤ ਘੱਟ ਆ,

ਪਾਰ ਜਿੰਨੇ ਵੀ ਆ,

ਸਾਰੇ ਪਰਮਾਣੂ ਬੰਬ ਆ

New Punjabi Ghaint Gadar Status

ਰੱਬ ਦੀ ਰਜਾ ਵਿੱਚ ਰਹਿਣਾ ਸਿੱਖਿਆਂ  ਕੀਤਾ

ਕਿਸੇ ਗੱ ਦਾ ਗਰੂਰ ਕੋਈ ਨਾ

New Punjabi Ghaint Gadar Status

ਅਸੀਂ ਹੰਝੂ ਪੀ ਕੇ ਗੁਜ਼ਾਰਾ ਕਰ ਲੈਣਾ ਤੂੰ ਹੱਸਦਾ ਰਹਿ ਸੱਜਣਾ

ਤੇਰੇ ਹੋਣ ਦਾ ਮੈਨੂੰ ਕੋਈ ਫ਼ਰਕ ਨਹੀਂ ਤੇਰੀ ਯਾਦ ਹੀ

ਇਸ ਸ਼ਾਇਰ ਦੀ ਆਵਾਜ਼ ਹੈ

ਚੰਨ ਹੈ ਅਸਮਾਨੀ ਤੇ ਹਵਾ ਠੰਡੀ ਤੇ

ਓਤੋਂ ਤੇਰੀ ਯਾਦ ਦੀ ਗਰਮਹਿਸ਼ ਲਾ-ਜਵਾਬ ਹੈ

Check out also Punjabi Status Yaari

ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ.

ਦੋ ਚਾਰ ਨਾਲ ਖੜੇ ਬਾਕੀ ਮਤਲਬ ਕਢਦੇ ਆ.

new_punjabi_ghaint_gadar_status

ਕਹਿਦੀ +2 ਤੋ ਬਾਅਦ ਮੈ ਕੀ ਰੱਖਾ ਮੈ ਕਿਹਾ ਕੁੱਤਾ ਰੱਖ ਲਾ

If you Like these status then also check out Punjabi Status Yaari

And also show us your love and support in the comment section below.

Related Posts