Punjabi Status

punjabi_romantic_status

Punjabi Romantic Status For Husband & Wife

Punjabi Romantic Status For Husband & Wife

In this modern digital world in which we are completely surrounded by technology, everyone uses Whatsapp, Facebook and Instagram to share their status and memories, So in Punjabi families when the husbands and wife use to express their feelings by uploading Punjabi Romantic Status  for their partner

So here are some Punjabi Romantic Status For Husband & Wife

Punjabi Romantic Status

ਅੱਖੀਆ ’ਚ ਚੜਦੀ ਸਵੇਰ ਅੱਖੀਆ ’ਚ ਸ਼ਾਮ ਢਲਦੀ ਏ
ਘਰੇਂ ਬੈਠੀ ਇੱਕਲੀ ਹਿਜਰਾਂ ਵਿੱਚ ਬਦਲੀ ਏ
ਫੱਟ ਇਸ਼ਕ ਦੇ ਸੱਜਣਾ ਅੰਦਰੋਂ ਅੰਦਰ ਰਿਸਦੇਂ ਰਹਿੰਦੇ ਨੇ
ਮੈਂ ਸੁਣਿਆ ਲੋਕਾਂ ਤੋਂ ਪਿਆਰ ਏਸੇ ਨੂੰ ਕਹਿੰਦੇ ਨੇ

punjabi romantic status

ਨਾ ਚੰਦ ਦੀ ਚਾਹਤ ਨਾਂ ਤਾਰਿਆਂ ਦੀ ਫਰਮਾਇਸ਼ ।

ਤੂੰ ਮਿਲੇ ਹਰ ਜਨਮ ਬਸ ਇੰਨੀ ਕੁ ਮੇਰੀ ਫਰਮਾਇਸ਼ ।

ਖੁਸ਼ੀਆਂ ਮੇਰੀਆਂ ਹਾਸੇ ਤੇਰੇ ਨੇਂ, ਜਿੰਦਗੀ ਜਿਉਣ ਲਈ ਇਹ ਬਥੇਰੇ ਨੇ।

ਬਸ ਇੱਕ ਹੀ ਖੁਆਇਸ਼ ਹੈ ਮੇਰੀ ਕਿ ਤੇਰੀ ਕੋਈ ਖੁਆਇਸ਼ ਅਧੂਰੀ ਨਾ ਰਹੇ।

ਅਸੀਂ ਕਿਉਂ ਲੋਕ ਵੱਲ ਵੇਖਿਇਏ ਮੇਰੀ ਜਾਨ ਕਿਹੜਾ ਘੱਟ ਆ।

ਤੈਨੂੰ ਦੇਖ-ਦੇਖ ਦਿਲ ਨਾਂ ਭਰੇ, ਕੋਈ ਹੋਰ ਦੇਖੇ ਤਾਂ ਦਿਲ ਨਾਂ ਜਰੇ।

ਮੈਨੂੰ ਕਿੰਨੀ ਨੂੰ ਪਿਆਰੀ ਬੱਸ ਮੇਰਾ ਰੱਬ ਜਾਣਦਾ।

ਤੇਰਾ ਨਾਮ ਸੁਣ ਕੇ ਹੀ ਫੇਸ ਤੇ ਮੁਸਕਰਾਹਟ ਆ ਜਾਂਦੀ ਹੈ,

ਤੇਰੇ ਨਾਲ ਗੱਲ ਕਰਕੇ ਦਿਲ ਨੂੰ ਰਾਹਤ ਆ ਜਾਂਦੀ ਹੈ।

ਰੱਬਾ ਇਹਨਾਂ ਦੋਵਾਂ ਨੂੰ ਕਦੇ ਜੂਦਾ ਨਾਂ ਕਰੀ,

ਇੱਕ ਮੇਰੀ ਘਰਵਾਲੀ ਅਤੇ ਦੂਜੀ ਬਾਹਰਵਾਲੀ।

ਸੋਹਣਿਆਂ ਖਿਆਲ ਰੱਖਿਆ ਕਰ ਆਪਣਾ ਮੇਰੇ ਕੋਲ ਤੇਰੇ ਜਿਹਾ ਕੋਈ ਹੋਰ ਨੀਂ ਆ।

Check out also: Punjabi Status On Jatt

ਮੈਂ ਨੀਂ ਚਾਹੁੰਦੀ ਕਿ ਤੂੰ ਮੇਰੇ ਕੋਲ ਰਹੇ,

ਪਰ ਜਿੱਥੇ ਵੀ ਰਹੇ ਮੇਰਾ ਬਣ ਕੇ ਰਹੇ।

Check out the various collections of Punjabi Romantic Status Husband & Wife for WhatsApp, TikTok, Instagram, Facebook  Updating status or changing it from time to time. Also, you can take a simple test on the right to see if you are addicted to WhatsApp and have an opportunity to win a Kindle Paperwhite e-Reader

Related Posts

Also Check Some New Status