Punjabi Status

Punjabi song status

Best Punjabi Song Status For Whatsapp, Facebook And Instagram

Best Punjabi Song Status For Whatsapp, Facebook, And Instagram

Here you will see a lot of Best Punjabi Song Status For Whatsapp, Facebook, And Instagram,

Uploading status on Whatsapp Instagram and Facebook is a hobby nowadays, and according to me, it is the most beautiful way to express your feeling to someone.

When you fall in love with someone and you upload Romantic Love Statuses, it shows that how much you love with her/him,

If you want to express your feelings to someone then uploading the right status helps you a lot there

ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀਨਹੀ,
ਹੋਰ ਨਾਲ ਦਿਲ,ਕਿਥੋਂ ਲਾ ਲੀਏ

Punjabi song status

ਹਾਏ ਮੈਂ ਕੀ ਕਰਾਂ ਸਟਰੇਜ਼ਰ ਨਾਲ ਹੋ ਗਿਆ ਪਿਆਰ।

"Best

ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲਾ ਖੱਬੇ ਪਾਸੇ ਹੁੰਦਾ।

ਆਉਂਦੇ ਸਾਕ ਸੀ ਬਥੇਰੇ ਵੇ ਮੈਂ ਮੋੜਦੀ ਰਹੀ ਮਾਣ ਚੋਟੀ ਦੇਆਂ ਚੋਬਰਾਂ ਦੇ ਤੋੜਦੀ ਰਹੀ।

ਰੰਗ ਫੁੱਲਾ ਦਾ ਵੀ ਹੋਰ ਗੁੜਾ ਹੋ ਗਿਆ ਪਾਣੀ ਪਿਆਰ ਵਾਲਾ ਪੱਤੀਆਂ ਨੂੰ ਧੋ ਗਿਆ ਅੱਜ

ਉਸ ਦਾ ਦਿਦਾਰ ਮੈਨੂੰ ਹੋ ਗਿਆਂ ਨਾ ਗੱਲ ਮੇਰੇ ਵੱਸ ਦੀ ਰਹੀ।

Best Punjabi Song Status

ਡਰ ਮੌਤ ਸੇ ਨਹੀਂ ਲਗਤਾ ਮੂਜ ਕੋ ਡਰ ਜੁਦਾਈ ਕਾ ਹੈ।

ਮੁੰਡਿਆ ਨੂੰ ਟਿੱਚ ਵੀ ਨਾ ਜਾਣਦੀ ਜੁੱਤੀ ਅਫਗਾਤਨ ਦੀ ਝਾਜਰ ਮੁਲਤਾਨ ਦੀ ਅੱਜ ਤੋਂ ਬਲੋਚ ਜੱਟੀ ਹੁਸਨੋ ਇਰਾਨ ਦੀ।

ਅਸੀ ਸਾਰਿਆ ਦੇ ਹੋਏ ਸਾਡਾ ਕੋਈ ਵੀ ਨਾ ਹੋਇਆ ਅਸੀਂ ਸਾਰਿਆਂ ਨੂੰ ਰੋਏ ਸਾਨੂੰ ਕੋਈ ਵੀ ਨਾ ਰੋਇਆ।

Best Punjabi Song Status

ਸੁਣੀ ਲਾ ਕੇ ਕੰਨ ਮੇਰੀ ਇੱਕ ਗੱਲ ਮੰਨ ਜਰ੍ਹਾਂ ਬੋਲ ਤੂੰ ਜੱਟ ਦੇ ਪੁਗਾਦੇ ਹਾਣੀਆਂ ਨਹਿਰੋਂ ਪਾਰ ਬਗਲਾ ਪਵਾ ਦੇ ਹਾਣੀਆਂ

ਵੀਰ ਨਾਲ ਭੈਣ ਵੀ ਹੋਵੇ ਸੋਹਣੇ ਲਗਦੇ ਦੋਵੇਂ।

Best Punjabi Song Status

ਸਾਡੀ ਕਿਹੜਾ ਕੋਈ ਸਹੇਲੀ ਆ ਦੋ ਚਾਰ ਘੈਟ ਜਿਹੇ ਵੈਲੀ ਆ।

Best Punjabi New Song Status 2020 For Whatsapp, Facebook, And Instagram  

Best latest Song Status For Whatsapp, Facebook And Instagram you can download lots of Punjabi song status from Punjabistatuss.com, you can also share the best new song status with friends family and relatives,

check out also love Punjabi Status in Punjabi

Related Posts