Punjabi Love Status for Whatsapp Facebook
ਘੜੀ ਦੀਆਂ ਸੂਈਆਂ ਵਰਗੀ ਹੋ ਗਈ ਹੈ ਜ਼ਿੰਦਗੀ ਹਰ ਵਕਤ ਦੌੜਦੇ ਰਹਿੰਦੇ ਹਾਂ ਤੇ ਪਹੁੰਚਦੇ ਕਿਤੇ ਵੀ ਨਹੀਂ
ਮੈਂ ਖਾਸ ਜਾਂ ਸਾਧਾਰਨ ਹੋਵਾਂ ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ
ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ, ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ
check out also Punjabi Status in Hindi
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ
ਹਾਂ
ਸ਼ੌਂਕ ਨਹੀਂ ਆ ਉਦਾਸ ਹੋਣ ਦਾ ਬਸ ਕਿਸੇ ਦੀ ਯਾਦ ਮੈਂਨੂੰ ਉਦਾਸ ਕਰ ਦਿੰਦੀ ਹੈ।
Download Punjabi Love Status for whatsapp,Fb, Tiktok
Punjabi Love Status for Whatsapp Facebook, New whatsapp Status Attitude Status Funny Jokes facebook status whatsapp Status in hindi language.