January 23, 2020 Punjabi Status On Jatt No Comments Best 20 + Punjabi Status On Jatt For Whatsapp and Facebook Status Best 20 + Punjabi Status On Jatt For Whatsapp and Facebook Status ਪੇਡੂ ਜੱਟ ਆ ਬੀਬਾ ਅਨਪੜ੍ਹ ਨਹੀ ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ ਜੱਟ ਦਾ ਸਵੈਗ ਤਾਂ ਪੂਰਾ ਕਾਇਮ ਆ , ਜੱਟ ਤੇਰੇ ਤੇ ਮਰਦਾ ਹੈ, ਬੇਬੀ ਤੇਰਾ ਵਹਿਮ ਆ। ਸੋਚੀ ਨਾ ਹਾਲਾਤਾਂ ਕੋਲੋ ਗਿਆ ਹਾਰ ਨੀਂ ਦੀਨੋ ਦਿਨ ਕੈਮ ਹੋਈ ਜਾਂਦਾ ਜੱਟ ਤੇਰਾ ਨੀ। Punjabi Status On Yaari ਰੱਖੀ ਠੁੱਕ ਕੈਮ ਸਦਾ ਚੂੱਪ ਬੈਠ ਕੇ, ਬਾਲਾ ਆਕੜਾਂ ਚ ਰਹਿਣਾ ਨੀ ਸੁਭਾਅ ਜੱਟ ਦਾ। ਨਿਸਾਨਾ ਪੂਰਾ ਕੈਮ ਆ, ਜੱਟ ਦੀ ਅੱਖ ਦਾ। ਜੱਟ ਦੀ ਯਾਰੀ ਅਤੇ ਸਰਕਾਰੀ ਨੌਕਰੀ ਕਿਸਮਤ ਨਾਲ ਮਿਲਦੀ ਹੈ। ਜੱਟ ਦੇ ਟਿਕਾਣੇ ਬੱਲੀਏ ਇੱਕ ਠੇਕੇ ਅਤੇ ਦੂਜਾ ਠਾਣੇ ਬੱਲੀਏ। ਯਾਰੀ ਜੱਟ ਦੀ ਤੂਤ ਦਾ ਮੋਝਾ ਜਦੋਂ ਮਰਜੀ ਪਰਖ ਲਈ। ਕਿਸੇ ਨੂੰ ਜੱਟ ਦੀ ਕਮੀਂ ਮਹਿਸੂਸ ਹੋਵੇ, ਰੱਬ ਨੇ ਸਾਨੂੰ ਐਨੇ ਜੋਗਾ ਬਣਾਇਆ ਹੀ ਨਹੀਂ। ਜੱਟ ਸਿਰੇ ਦਾ ਸ਼ਿਕਾਰੀ, ਨਾਲ ਮੌਤ ਦਾ ਵਪਾਰੀ, ਉਹੀ ਤਪਦਾ ਹੈ, ਹੱਦ ਜਿਸਨੂੰ ਜਾਨ ਨੀ ਪਿਆਰੀ। ਜੱਟ ਮਿੱਤਰਾਂ ਲਈ ਸਿਰੇ ਦਾ ਮਿੱਤਰ ਆ ਤੇ ਸ਼ੂਟਰਾਂ ਲਈ ਸਿਰੇ ਦਾ ਸੂਟਰ ਆ। ਅੰਤ ਸਮੇਂ ਵਿੱਚ ਜਿੱਤੀਏ ਬਾਜ਼ੀ ਹਾਰੀ , ਤਰਸੇਗੀ ਤੂੰ ਕੁੜੀਏ ਫੇਰ ਜੱਟ ਦੀ ਯਾਰੀ ਨੂੰ। ਲੱਖ ਬੁਰੇ ਹੋਵਾਂਗੇ ਆਪਣੇ ਫਾਇਦੇ ਲਈ ਕਦੇ ਜੱਟ ਕਿਸੇ ਨਾ ਧੋਖਾ ਨਹੀਂ ਕਰਦੇ। ਤੈਨੂੰ ਪਸੰਦ ਕਰਕੇ ਜੱਟ ਨੇ ਕੀਤੀ ਸ਼ੁਰੂਆਤ ਬੱਲੀਏ, ਲੋਕੀ ਕਹਿੰਦੇ ਜੱਟ ਅੱਤ ਹੋ ਗਿਆ। Success consists of going from failure to failure without loss of enthusiasm In this, the website has more than 100000+ Firstly Punjabi status on yaari, English status for friends. Not for only English status for boys. Secondly we have also English status in Punjabi. Don’t be sad girls. Thirdly, and most importantly we have also Punjabi status for girls. On you Guys, we have an English status for life. Punjabi status on Friends. Moreover, we create a collection of Punjabi Status on Sardari. Similarly, If your heart is broken just post New Sad Status in Punjabi on whats app, as well as Tik Tok, Instagram, if you are single and live in your own standard just read our Latest Punjabi Status Attitude. Read English status for boys. Specifically Post on Instagram, Facebook, Tik Tok, as well as on SnapChat Etc another Social Media platforms Punjabi Status On Jatt