Punjabi Status

Punjabi Status on Valentine day Whatsapp 2020

Punjabi Status on Valentine Day Whatsapp 2020

ਹਰ ਨਜਰ ਤੈਨੂੰ ਲੱਭ ਲੈਂਦੀ ਆ ਇਸ ਲਈ

ਤੈਨੂੰ ਮੇਰਾ ਖਾਸ ਪਿਆਰ ਵਾਲਾ Happy Valentine’s Day

ਨਸੀਬ ਵਾਲਿਆਂ ਨੂੰ ਮਿਲਦੇ ਨੇ ਫਿਕਰ ਕਰਨ ਵਾਲੇ

ਮੇਰਾ ਨਸੀਬ ਦੇਖ ਮੈਨੂੰ ਤੂੰ ਮਿਲ ਗਿਆ

Happy Valentine’s Day

Happy Valentine’s Day  ਤਾਂ ਮਸੂਕਾਂ ਆਲੇ ਮਣਾਉਂਦੇ ਨੇ

ਪਿੰਡਾ ਵਾਲੇ ਤਾਂ 31 ਮਾਰਚ ਮਨਾਉਣਗੇ।

ਕੋਈ ਖਾਸ ਜਾਦੂ ਤਾਂ ਨਹੀਂ ਮੇਰੇ ਕੋਲ, ਬੱਸ ਗੱਲਾਂ ਹੀ ਦਿਲ ਤੋਂ ਕਰੀ ਦੀਆਂ ਨੇ।

Happy Valentine’s Day

ਸਾਰੇ ਮੇਰੇ ਵੇਹਲੇ ਅਤੇ ਘੈਂਟ ਯਾਰਾਂ ਨੂੰ

Happy Valentine’s Day  ਅਤੇ ਉਹਨਾਂ

ਦੀਆਂ ਨਾਰਾਂ ਨੂੰ Happy Valentine’s Day

ਮੇਰਾ ਪਿਆਰ ਸਭ ਤੋਂ ਸੋਹਣਾ ਸਭ ਤੋਂ ਵੱਖਰਾਂ

ਮੇਰੀ ਜਾਨ ਨੂੰ Happy Valentine’s Day

ਸਾਦੀ ਤੋਂ ਬਾਅਦ ਕਦੇ ਨਾ ਭੁਲੋਂ ਆਪਣੇ ਪੁਰਾਣੇ ਯਾਰਾ ਨੂੰ ਕਹਿਣਾ

 Happy Valentine’s Day

ਸੱਚਾ ਪਿਆਰ ਕਦੇ ਨੀ ਮਰਦਾ Happy Valentine’s Day

ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ

ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ

ਸਾਨੂੰ ਨਾ ਸੋਹਣਾ ਬਣਾਇਆ ਨਾ ਕੁੜੀ ਮਿਲਵਾਈ

ਉਪਰੋ ਜਖਮਾਂ ਤੇ ਲੂਨ ਪਾਉਣ ਲਈ

ਆਹ ਸਾਲਾ Valentines Day ਬਣਾ ਤਾ

ਜਿਆਦਾ ਨਹੀ  ਬੱਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ

ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ

Happy Valentine’s Day

ਕਦੇ ਹਨੇਰਾ ਕਦੇ ਸ਼ਾਮ ਹੋਵੇਗੀ, ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,

ਕੁਝ ਮੰਗ ਕੇ ਤਾ ਦੇਖ ਮੇਰੇ ਤੋਂ ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ

Happy Valentine’s Day

ਚਾਵਾਂ ਦਾ ਨਾਮ ਮੁਹੱਬਤ ਰੂਹ ਤੋਂ ਰੂਹ ਤੱਕ ਜਾਂਦੇ ਰਾਹਾਂ ਦਾ

ਨਾਮ ਮੁਹੱਬਤ ਰੱਬ ਨੂੰ ਮਿਲਣ ਦੀਆਂ ਸਲਾਹਾਂ ਦਾ ਨਾਮ ਮੁਹੱਬਤ

Happy Valentine’s Day

Punjabi Status on Valentine

ਕੁਝ ਲੋਕ ਤਾਂ ਐਨੇ ਚੰਗੇ ਹੁੰਦੇ ਨੇ ਕਿ ਦੂਜਿਆਂ ਦੀ ਮੁਸਕਰਾਹਟ

ਲਈ ਖੁਦ ਦੀਆਂ ਖੁਸੀਆਂ ਗੁਆ ਦਿੰਦੇ ਨੇ।

Happy Valentine’s Day

ਜਿਆਦਾ ਨਹੀ  ਬੱਸ ਇਹਨੀ ਕੁ ਮੁਹੱਬਤ ਆ

ਤੇਰੇ ਨਾਲ ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ।

ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,

ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,

ਕੁਝ ਮੰਗ ਕੇ ਤਾ ਦੇਖ ਮੇਰੇ ਤੋਂ ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ।

ਚਾਵਾਂ ਦਾ ਨਾਮ ਮੁਹੱਬਤ ਰੂਹ ਤੋਂ ਰੂਹ ਤੱਕ ਜਾਂਦੇ ਰਾਹਾਂ ਦਾ

ਨਾਮ ਮੁਹੱਬਤ ਰੱਬ ਨੂੰ ਮਿਲਣ ਦੀਆਂ ਸਲਾਹਾਂ ਦਾ ਨਾਮ ਮੁਹੱਬਤ

Happy Valentine’s Day

ਕੁਝ ਲੋਕ ਤਾਂ ਐਨੇ ਚੰਗੇ ਹੁੰਦੇ ਨੇ ਕਿ ਦੂਜਿਆਂ ਦੀ ਮੁਸਕਰਾਹਟ ਲਈ

ਖੁਦ ਦੀਆਂ ਖੁਸੀਆਂ ਗੁਆ ਦਿੰਦੇ ਨੇ।

Happy Valentine’s Day

ਵੇਖੀਂ ਅੱਜ ਨਾ ਨਾਂਹ ਕਰ ਦੇਈਂ ਅੱਜ ਦਿਨ

ਵੈਲੇਨਟਾਈਨ ਦਾ Happy Valentine’s Day

Valentin's Day

ਕੁਝ ਕਹਿਣਾ ਨਹੀ, ਮੈ ਤੇਰੇ ਬਿਨ ਰਹਿਣਾ ਨਹੀ ਮੈ ਜੀਣਾ ਮਰਨਾ ਹੈ ਨਾਲ ਤੇਰੇ,

ਬਸ ਇਹੋ ਇੱਕ ਪੇਗਾਮ ਮੇਰਾ ਜਿਨੇ ਚਲਦੇ ਨੇ

ਜਿਨੇ ਆਉਣੇ ਨੇ ਹਰ ਸਾਹ ਤੇ ਸੱਜਣਾ ਨਾਮ ਤੇਰਾ  Happy Valentine’s Day

ਤੇਰਾ ਸਾਥ ਜਿੰਦਗੀ ਭਰ ਨਹੀਂ ਚਾਹੀਦਾ ਬਸ ਐਨਾ ਸਮਝ ਲੈ,

ਜਦੋਂ ਤੱਕ ਤੇਰਾ ਸਾਥ ਹੈ ਉਦੋਂ ਤੱਕ ਇਹ ਜਿੰਦਗੀ ਹੈ

Happy Valentine’s Day

ਇਸ਼ਕ ਜਿਸਮਾਂ ਦਾ ਹੋਵੇ ਤਾਂ ਉਸਦੀ ਬੁਨਿਆਦ ਕੋਈ ਨਾ ਇਸ਼ਕ ਰੂਹਾਂ  ਦਾ ਹੋਵੇ

ਤੇ ਗੱਲ ਹੋਰ ਹੈ ਜੇ ਮੇਲ ਦੋ ਦਿਲਾਂ ਦਾ ਹੋ ਜਾਵੇ

ਤਾਂ ਗੱਲ ਹੋਰ ਹੈ Happy Valentine’s Day

ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ,

ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਉ ਆਉਂਦਾ ਮੇਰਾ।

Happy Valentine’s Day ।

ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,

ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ ਕੁਝ ਮੰਗ ਕੇ

ਤਾ ਦੇਖ ਮੇਰੇ ਤੋਂ ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ Happy Valentine’s Day

ਤੇਰਾ ਸਾਥ ਜਿੰਦਗੀ ਭਰ ਨਹੀਂ ਚਾਹੀਦਾ ਬਸ ਐਨਾ ਸਮਝ ਲੈ

ਜਦੋਂ ਤੱਕ ਤੇਰਾ ਸਾਥ ਹੈ ਉਦੋਂ ਤੱਕ ਇਹ ਜ਼ਿੰਦਗੀ ਹੈ।

Happy Valentine’s Day

 

Valentine Day Quotes status in Punjabi 2020

Valentine day ਪਿਆਰ ਅਤੇ ਦੋਸਤੀ ਦੇ ਜਸ਼ਨ ਬਾਰੇ ਹੈ. ਵੈਲੇਨਟਾਈਨ ਦਿਵਸ ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ, ਪ੍ਰੇਮ ਪੰਛੀ ਵੀ-ਡੇ ਲਈ ਵੱਡੀ ਯੋਜਨਾ ਬਣਾ ਰਹੇ ਹਨ. ਇਹ ਮੰਨਿਆ ਜਾਂਦਾ ਹੈ ਕਿ ਇੱਥੇ ਸੇਂਟ ਵੈਲੇਨਟਾਈਨ ਨਾਮ ਦਾ ਇੱਕ ਰੋਮਨ ਪਾਦਰੀ ਸੀ, ਜਿਸਨੂੰ ਵਿਆਹ ਲਈ ਸੈਨਿਕਾਂ ਦੀ ਮਦਦ ਕਰਨ ਲਈ ਕੈਦ ਕਰ ਦਿੱਤੀ ਗਈ ਸੀ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸਨੂੰ ਵਿਆਹ ਦੀ ਆਗਿਆ ਨਹੀਂ ਸੀ। Valentine day Status ਇਸ ਤਰਾਂ ਸੇਂਟ ਵੈਲੇਨਟਾਈਨ ਦੇ ਨਾਮ ਤੇ ਮਨਾਇਆ ਜਾਂਦਾ ਹੈ. ਲਵ ਪੰਛੀ ਇਸ ਦਿਨ ਨੂੰ ਤੋਹਫਿਆਂ ਦਾ ਆਦਾਨ-ਪ੍ਰਦਾਨ ਕਰਕੇ, ਰੋਮਾਂਟਿਕ ਡਿਨਰ ਕਰਕੇ ਅਤੇ ਸੁੰਦਰ ਸਮਾਂ ਬਿਤਾ ਕੇ ਮਨਾਉਂਦੇ ਹਨ. ਸਨਮਾਨ ਅਤੇ ਸਤਿਕਾਰ ਦੇ ਸੰਕੇਤ ਵਜੋਂ ਤੁਸੀਂ ਆਪਣੇ ਸੋਸ਼ਲ ਮੀਡੀਆ ਪੇਜ ‘ਤੇ 1 ਲਾਈਨਰ ਜਾਂ 2 ਲਾਈਨ Punjabi quotes in Valentine dayਪਿਆਰ ਸਥਿਤੀ ਨੂੰ ਅਪਲੋਡ ਕਰ ਸਕਦੇ ਹੋ. Valentine day ਦੀਆਂ ਬਹੁਤ ਸਾਰੀਆਂ ਸਥਾਪਨਾਵਾਂ ਹਨ ਅਤੇ ਇੰਟਰਨੈੱਟ ਉੱਤੇ ਡੂੰਘੇ ਅਰਥਾਂ ਵਾਲੇ ਵੈਲੇਨਟਾਈਨ ਡੇਅ ਦੇ ਹਵਾਲੇ. ਤੁਸੀਂ ਇਕ ਅਜਿਹੀ ਸਥਿਤੀ ਦੀ ਚੋਣ ਕਰ ਸਕਦੇ ਹੋ ਜੋ ਤੁਹਾਡੇ ਲਈ ਸਭ ਤੋਂ ਉੱਤਮ ਹੋਵੇ ਅਤੇ ਇਸ ਨੂੰ ਆਪਣੀ ਪ੍ਰੋਫਾਈਲ ‘ਤੇ ਅਪਲੋਡ ਕਰ ਸਕਦੇ ਹੋ. ਪਿਆਰ ਦੀ ਸਥਿਤੀ ਤੁਹਾਡੀ ਕਹਾਣੀ ਨੂੰ ਕੁਝ ਸ਼ਬਦਾਂ ਵਿੱਚ ਬਿਆਨ ਕਰਨ ਦਾ ਇੱਕ ਅਸਾਨ ਤਰੀਕਾ ਹੈ.valentine day status, new status valentine day, love status, valentine day 2020, Valentine day quotes in Punjabi.