PUNJABI SAD SATUS

New Sad Status in Punjabi

Nowadays people are addicted to uploading status, And uploading status is the best way to express your feelings. When Someone fall in love they upload Romantic or Lovely status when someone is Happy the upload Funny status and when someone is Sad the upload Sad Status. Here is a collection of New Sad Status in Punjabi in Punjabi font 

Sad Status in Punjabi

ਡਿਗਰੀ ਤੈਨੂੰ ਕਿਸੇ ਕਾਲਜ਼ ਤੋਂ ਹੀ ਮਿਲੂਗੀ,

ਪਰ ਨਾਲਜ਼ ਸਾਡੇ ਸਟੇਟਸ ਤੋਂ ਹੀ ਮਿਲੂਗੀ


ਤੇਰਾ ਹਰ ਗੁਨਾਹ ਮਾਫ਼ ਸੀ,

ਸੱਚੋ ਸੱਚ ਦੱਸ ਸੱਜਣਾਂ,

ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ,

ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ?


ਤੂੰ ਗ਼ੁੱਸੇ ਨਾ ਹੋਇਆ ਕਰ ਤੈਨੂੰ ਰੱਬ ਦਾ ਵਾਸਤਾ ਪਾਉਂਦਾ ਹਾਂ,

ਇੱਕ ਤੇਰੇ ਨਾਲ ਗੱਲ ਕਰਕੇ ਹੀ ਤਾਂ ਮੈਂ ਮੇਰੇ ਸਾਰੇ ਗ਼ਮ ਭੁਲਾਉਦਾ ਹਾਂ


ਅਸੀਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦਿੱਤੀ ਆ,

ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ “ਵਾਹ ਕੀ ਸ਼ਾਇਰੀ ਲਿਖੀ ਆ”


ਕਿੰਨੀਆਂ ਸ਼ਰਾਬਾਂ ਚੜਾਈਆਂ ਤੈਨੂੰ ਦਿਲ ‘ਚੋਂ ਉਤਾਰਨ ਲਈ


ਸੱਚ ਦੀ ਹਾਲਤ ਕਿਸੇ ਤਵਾਇਫ ਜੇਹੀ ਹੈ,

ਤਲਬਗਾਰ ਬਹੁਤ ਨੇਂ ਪਰ ਤਰਫਦਾਰ ਕੋਈ ਨਹੀਂ


ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ,

ਪਰ ਆਪਣੀ ਗਲਤੀ ਨਹੀਂ ਮਿਲਦੀ


ਪਹਿਚਾਣ ਕਿੱਥੇ ਹੋ ਪਾਉਂਦੀ ਆ ਹੁਣ ਇਨਸਾਨਾਂ ਦੀ,

ਹੁਣ ਤਾਂ ਗੱਡੀਆਂ,

ਕੱਪੜੇ ਲੋਕਾਂ ਦੀ ਔਕਾਤ ਤੈਅ ਕਰਦੇ ਨੇਂ


ਗਰੀਬੀ ਸੀ ਤਾਂ ਸਭ ਨੂੰ ਇੱਕ ਬੁੱਕਲ ‘ਚ ਸਵਾ ਦਿੰਦੀ ਸੀ,

ਅਮੀਰੀ ਆ ਗਈ ਹੈ ਤਾਂ ਸਭ ਨੂੰ ਅਲੱਗ ਮਕਾਨ ਚਾਹੀਦਾ ਹੈ


ਨਾ ਜਾਣੇ ਉਹ ਬੱਚਾ ਕਿਸ ਨਾਲ ਖੇਡਦਾ ਹੋਵੇਗਾ,

ਮੇਲੇ ਵਿੱਚ ਜੋ ਸਾਰਾ ਦਿਨ ਖਿਡੌਣੇ ਵੇਚਦਾ ਹੈ


ਰਾਤਾਂ ਸਿਰਫ ਸਰਦੀਆਂ ਵਿੱਚ ਹੀ ਲੰਬੀਆਂ ਨਹੀਂ ਹੁੰਦੀਆਂ,

ਕਿਸੇ ਨੂੰ ਸ਼ੱਕ ਹੈ ਤਾਂ ਇਸ਼ਕ ਕਰਕੇ ਦੇਖ ਲਵੇ


ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,

ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ


ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,

ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ


ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ,

ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ


ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ,

ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ


Punjabi Sad Poetry Status

ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ,

ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ

 


ਅਸੀਂ ਤਾਂ ਨਾਂ ਸਮਝ ਹਾਂ,

ਕੀ ਸਮਝਾ ਗੇ ਮੁਹੱਬਤ ਦੇ ਅਸੂਲ,
ਬੱਸ ਤੈਨੂੰ ਚਾਹਿਆ ਸੀ,

ਤੈਨੂੰ ਚਾਹੁੰਦੇ ਹਾਂ ਤੇ ਤੈਨੂੰ ਹੀ ਚਾਹਾਂਗੇ


ਕਿਸਨੇ ਕਿਸਦਾ ਸਕੂਨ ਲੁੱਟਿਆ ਹੈ,

ਆ ਬੈਠ ਹਿਸਾਬ ਕਰ ਲਈਏ


ਉਸਦੀ ਮੁਹੱਬਤ ਤੇ ਮੇਰਾ ਹੱਕ ਤਾਂ ਨਹੀਂ,

ਪਰ ਦਿਲ ਕਰਦਾ ਹੈ ਕਿ ਉਮਰ ਭਰ ਉਸਦਾ ਇੰਤਜ਼ਾਰ ਕਰਾਂ


ਪਿਆਰ ਮੈਂ ਵੀ ਕੀਤਾ,

ਪਿਆਰ ਉਹਨੇ ਵੀ ਕੀਤਾ,

ਫਰਕ ਸਿਰਫ ਏਨਾਂ ਹੈ ਕਿ.

ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ


ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ,

ਪਰ ਜ਼ਿੰਦਗੀ ਜੀ ਨਹੀਂ ਸਕਦੇ


ਮਹਿਸੂਸ ਤਾਂ ਕਰ ਮੇਰੀ ਝੱਲੀ ਜਿਹੀ ਮੁਹੱਬਤ ਨੂੰ,

ਤੇਰੇ ਦਿਲ ਦੀ ਕਿਸੇ ਨੁੱਕਰੇ,
ਰਹਿੰਦੀ ਹੋਣੀ ਜ਼ਰੂਰ ਉਹ,

ਜਮਾ ਹੀ ਤੇਰੇ ਵਰਗੀ Cute ਜਿਹੀ


ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ,

ਮੁਸ਼ਕਿਲਾਂ ਵਿੱਚ ਹੱਸਣ ਦੀ ਆਦਤ ਪਾ ਲਓ


ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ,

ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ


ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫਾ ਨਿਕਲਿਆ,

ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ


ਲਹਿਰਾਂ ਨੂੰ ਚੁੱਪ ਦੇਖ ਕੇ ਇਹ ਨਾਂ ਸਮਝੀ ਕਿ ਲਹਿਰਾਂ ਵਿੱਚ ਰਵਾਨੀ ਨਹੀਂ ਆ,

ਅਸੀਂ ਜਦੋਂ ਵੀ ਉੱਠਾਂਗੇ ਤੂਫਾਨ ਬਣਕੇ ਉੱਠਾਂਗੇ,

ਬਸ ਉੱਠਣ ਦੀ ਹਜੇ ਠਾਣੀ ਨਹੀਂ ਆ


ਬਸ ਸ਼ੌਂਕ ਜਿਹਾ ਹੀ ਆ ਸ਼ਾਇਰੀ ਕਰਨਾ,

ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ


ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ,

ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ


Punjabi Sad Status 2 lines

ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ,

ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ

 


ਔਕਾਤ ਹੈਗੀ ਆ ਮੇਰੀ ਡੀ.ਪੀ ਦੇਖਣ ਦੀ?


ਸਾਨੂੰ ਬੇਵਫਾ ਕਹਿਣ ਵਾਲਿਆ ਅੱਜ ਤੂੰ ਵੀ ਸੁਣਲਾ,

ਜਿਸਦੀ “ਫਿਤਰਤ” ਬੇਵਫਾ ਹੋਵੇ,

ਉਸਦੇ ਨਾਲ ਕਦੇ ਵਫਾ ਨਹੀਂ ਹੁੰਦੀ


ਏਨਾਂ ਨਾਂ ਦਿਖਾ ਕੁੜੀਏ,

ਤੇਰੇ ਨਾਲੋਂ ਜ਼ਿਆਦਾ ਤਾਂ ਮੇਰੇ ਫੋਨ ਦੀ ਬੈਟਰੀ Hot


ਧੋਖਾ ਦੇਣ ਦੀ ਗੱਲ ਨਾ ਕਰ ਕੁੜੀਏ,
ਏਥੇ Wish ਨਾ ਪੂਰੀ ਹੋਣ ਤੇ ਲੋਕ ਰੱਬ ਬਦਲ ਦਿੰਦੇ ਨੇਂ ਤੂੰ ਤਾਂ ਕੀ ਚੀਜ਼ ਆ?


ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ,

ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾਂ


ਜ਼ਿਆਦਾ ਸਮਾਰਟ ਬਣਨ ਦੀ ਟਰਾਈ ਨਾ ਕਰ ਮੁੰਡਿਆ,

ਮੇਰੇ ਵਾਲ ਤੇਰੀ ਅੌਕਾਤ ਤੋਂ ਵੀ ਲੰਬੇ ਨੇਂ


ਕੌਣ ਪੁੱਛਦਾ ਹੈ ਪਿੰਜਰੇ ‘ਚ ਬੰਦ ਪੰਛੀਆਂ ਨੂੰ,
ਯਾਦ ਓਹੀ ਆਉਂਦੇ ਨੇਂ ਜੋ ਉੱਡ ਜਾਂਦੇ ਨੇ

ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ
ਅੱਜ ਕੱਲ ਦਾ ਪਿਅਾਰ ਝੂਠਾ ਏ ਤੇ ਨਫ਼ਰਤ ਸੱਚੀ ਏ ਜੋ ਦਿਲ ਨਾਲ ਨਿਭਾੲੀ ਜਾਂਦੀ ਏ


ਕਿਸੇ ਕੰਮ ਨਾ ਆਇਆ ਜੋ ਸਕੂਲਾਂ/ਕਾਲਜਾਂ ਵਿੱਚ ਲਿਖਿਆ,

ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ


ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ ।


ਕੋਈ ਅੱਖ ਭਰ ਕੇ ਨਾ ਦੇਖੇ ਮੇਰੇ ਦਿਲਦਾਰ ਨੂੰ,

ਵਾਰਨਿੰਗ ਆ ਇਹ ਦੁਨੀਆਂ ਦੀ ਹਰ ਇੱਕ ਮੁਟਿਆਰ ਨੂੰ


ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ?

ਜਦੋਂ ਓਹ ਮੈਨੂੰ ਕਹੂਗੀ ..? G ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ


ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ,

ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ


Punjabi Sad Pic Status

ਜਦੋਂ ਇਨਸਾਨ ਅੰਦਰੋ ਟੁੱਟ ਜਾਂਦਾ ਤਾਂ,

ਉਹ ਇਨਸਾਨ ਬਾਹਰੋ ਚੁੱਪ ਹੋ ਜਾਂਦਾ


ਬੜਾ ਫਰਕ ਹੈ ਤੇਰੇ ਤੇ ਮੇਰੇ ਹਾਦਸੇ ਵਿੱਚ…

ਤੂੰ ਟੁੱਟ ਕੇ ਆਬਾਦ ਹੋ ਗਿਆ ਤੇ ਮੈਂ ਟੁੱਟ ਕੇ ਬਰਬਾਦ ਹੋ ਗਈ


ਕਿਸੇ ਇਨਸਾਨ ਨੂੰ ਆਪਣੇ ਪਿਆਰ ‘ਚ ਫਸਾਉਣਾ ਪਾਪ ਨਹੀਂ,

ਪਰ ਉਸਦੇ ਜ਼ਜ਼ਬਾਤਾਂ ਨਾਲ ਖੇਡਣਾ ਸਭ ਤੋਂ ਵੱਡਾ ਪਾਪ ਹੈ!


ਦਵਾਈ ਲੈਣ ਨਾਲ ਤੇਰੀਆਂ ਹਿਚਕੀਆਂ ਨਹੀਂ ਘਟਣ ਵਾਲੀਆਂ,

ਇਲਾਜ਼ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ


ਕੋਈ ਸੁੱਖ ਹੀ ਉਧਾਰ ਦੇ ਦਿਓ ਮੈਨੂੰ,

ਰੱਬ ਮੇਰੀ ਜ਼ਿੰਦਗੀ ‘ਚ ਸੁੱਖ ਦੇਣੇ ਹੀ ਭੁੱਲ ਗਿਆ


ਜਿੱਥੇ ਪਿਆਰ ਜਿੰਨਾ ਗੂੜਾ ਹੋਵੇ,

ਉੱਥੋਂ ਜ਼ਖਮ ਵੀ ਓਨੇਂ ਹੀ ਗੂੜੇ ਮਿਲਦੇ ਨੇਂ


ਪਿਆਰ ਵਿੱਚ ਹੰਝੂ ਵਹਿੰਦੇ ਕਿਉਂ ਨੇਂ,

ਦੋ ਦਿਲ ਇੱਕ ਦੂਜ਼ੇ ਨੂੰ ਤੜਫਾਉਂਦੇ ਕਿਉਂ ਨੇਂ,
ਕਹਿੰਦੇ ਨੇਂ ਪਿਆਰ ਜ਼ਿੰਦਗੀ ਹੈ ਤਾਂ ਫੇਰ ਪਿਆਰ ਨੂੰ ਖੇਲ ਬਣਾਉਂਦੇ ਕਿਉਂ ਨੇਂ


ਜਿਸਨੇ ਆਪਣਾ ਦਿਲ ਤੋੜਿਆ ਹੋਵੇ.

ਫੇਰ ਵੀ ਉਸਨੂੰ ਚਾਹੁੰਦੇ ਰਹਿਣਾ ਚਾਹੀਦਾ ਹੈ ਕੀ?


ਮੇਰੇ ਪਿਆਰ ਦੀ ਏਨੀ ਕਦਰ ਪਾਈਂ ਸੱਜਣਾਂ,

ਰੂਹ ਤਕ ਅੰਦਰ ਵਸ ਜਾਈਂ ਸੱਜਣਾਂ,

ਜੇ ਨਾ ਬਣਾਇਆ ਗਿਆ ਇਸ ਜਨਮ ‘ਚ ਤੈਨੂੰ ਆਪਣਾ,

ਅਗਲੇ ਜਨਮ ਚ ਮੇਰੇ ਸਾਹਾਂ ‘ਚ ਵਸਕੇ ਆਈਂ ਸੱਜਣਾ…


ਇਜ਼ਾਜ਼ਤ ਹੋਵੇ ਤਾਂ ਤੇਰੇ ਕੋਲ ਆ ਜਾਵਾਂ?

ਚੰਦ ਕੋਲ ਵੀ ਤਾਂ ਇੱਕ ਤਾਰਾ ਹੁੰਦਾ ਹੈ


Upset WhatsApp Status

ਭੁੱਖਾ ਢਿੱਡ, ਖਾਲੀ ਜੇਬ ਤੇ ਝੂਠਾ ਪਿਆਰ

ਇਨਸਾਨ ਨੂੰ ਜ਼ਿੰਦਗੀ ‘ਚ ਬਹੁਤ ਕੁਛ ਸਿਖਾ ਜ਼ਾਂਦਾ ਹੈ!


ਮੈਂ ਆਵਾਗੀ ਤੈਨੂੰ ਬਿਨਾਂ ਦੱਸੇ

ਗਲ ਲਾਵਾਗੀ ਤੈਨੂੰ ਬਿਨਾਂ ਦੱਸੇ।
ਭੁੱਲ ਨਾਂ ਜਾਈ ਦੁਨੀਆਂ ਵਿਚ ਖੋ ਕੇ 

ਨਾਲ ਲੈਂ ਜਾਵਾਗੀ ਤੈਨੂੰ ਬਿਨਾਂ ਦੱਸੇ।


ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਂ ਕਾਮਯਾਬ ਰਹਿੰਦੀ ਹੈ।

ਪਹਿਲਾਂ ਤੈਨੂੰ ਪਾਉਣ ਦੀ ਹੁਣ ਤੈਨੂੰ ਭੁਲਾਉਣ ਦੀ॥


ਜੇ ਏਨੀ ਨਫਰਤ ਆ ਮੇਰੇ ਨਾਲ ਤਾਂ ਦਿਲ ਤੋਂ

ਅਸੀ ਦੁਆ ਮੰਗੀ ਤੇ ਮੇਰੀ ਦੁਆ ਵੀ ਪੁਰੀ ਹੋ ਜਾਵੇ ਤੇ ਮੇਰੀ ਜਿੰਦਗੀ ਵੀ॥


ਕਦੇ ਕਦੇ ਤਾਂ ਪੱਥਰ ਨਾਲ ਟਕਰਾਨ ਨਾਲ ਵੀ ਕੁੱਝ ਨਹੀਂ ਹੁੰਦਾ।

ਅਤੇ ਕਦੇ ਨਿੱਕੀ ਜਿਹੀ ਗੱਲ ਵੀ ਇੰਨਸਾਨ ਨੂੰ ਅੰਦਰ ਤੱਕ ਬਖੇਰ ਦਿੰਦੀ ਹੈ॥


ਮਿਲੇ ਅਣਜਾਣ  ਜਿਸ ਪਛਾਣ ,
ਰਿਸ਼ਤੇ ਬਣਾਉਣ ਸੋਹਾਂ ਖਾਣ,

ਛੱਡ ਜਾਣ ਕਹਿੰਦਾ ਮਾਣ॥


ਕਿਸਮਤ ਵਿਚ ਕੁਝ ਨਹੀਂ ਹੱਥ ਭਰਿਆਂ ਲਕੀਰਾਂ ਨਾਲ


ਸ਼ਰੀਫ ਇਨਸਾਨ ਲੋਕ ਹਮੇਸ਼ਾ ਬੇਵਕੁਫ ਮਸਝਦੇ ਨੇ॥


ਜਿੱਥੇ ਕਦਰ ਨਾਂ ਹੋਵੇ ਉਥੇ ਰਹਿਣਾ ਫਜ਼ੂਲ ਹੈ,

ਚਾਹੇ ਕਿਸੇ ਦਾ ਘਰ ਹੋਵੇ ਜਾਂ ਕਿਸੇ ਦਾ ਦਿਲ ॥


ਕਿਸੇ ਦਾ ਕਿੰਨਾਂ ਵੀ ਕਰ ਲੋ ਆਗਲਾ ਮਿੰਟ ਪੰਜ ਲਾਉਦਾ ਬੇੲਜਤੀ ਕਰਨ ਨੂੰ॥


ਪੀੜਾ ਵਿੱਚ ਹੀ ਬੀਤ ਗਈ ਉਮਰ ਸੀ ਮੌਜਾ ਮਾਨਣ ਦੀ ,

ਦਿਲਾਂ ਐਵੇ ਕਾਹਲੀ ਸੀ ਇਸ਼ਕ ਦੀਆਂ ਰਮਜਾਂ ਜਾਨਣ ਦੀ॥


ਸ਼ੀਸੇ ਮੁਹਰੇ ਖੜ ਕੇ ਮੰਗ ਲਈ ਮਾਫੀ ਅੱਜ ਖੁਦ ਕੋਲੋ

ਕਿਊਕਿ ਬਹੁਤ ਦਿਲ ਦੁਖਾਇਆ ਆਪਣਾ ਦੁਜਿਆਂ ਨੂੰ ਖੁਸ਼ ਕਰਦੇ ਕਰਦੇ॥


Punjabi Status Sad love

ਜਲਾ ਕੇ ਤੁਰ ਗਿਆਂ ਤੈਨੂੰ  ਪਰਿਵਾਰ ਤੇਰਾ

ਦੱਸ ਬੱਦਿਆਂ ਅੱਜ ਕਿਥੇ ਗਿਆ ਹੰਕਾਰ ਤੇਰਾ॥


ਕਹਿੰਦੇ ਹਨ ਕੇ ਵਕਤ ਤੋਂ ਪਹਿਲਾ ਅਤੇ ਕਿਸਮਤ ਤੋਂ ਬਿਨ੍ਹਾਂ ਕੁਝ ਨਹੀਂ ਮਿਲਦਾ।

ਅਫਸੋਸ਼ ਉਸ ਕੋਲ ਵਕਤ ਨਹੀਂ ਸੀ ਪਰ ਮੇਰੇ ਕੋਲ ਕੀਸਮਤ ॥


ਕਾਸ਼ ਕੋਈ ਏਦਾ ਦੀ ਚੀਜ਼ ਹੁੰਦੀ,

ਜਿਸ ਨਾਲ ਅਸੀ ਦੁਜੇ ਨੂੰ ਅਹਿਸਾਸ ਕਰਵਾ ਸਕਦੇ,

ਕਿ ਸਾਡੇ ਤੇ ਕੀ ਬੀਤ ਰਹੀ ਹੈ॥


ਤੂੰ ਛੱਲਿਆ ਦਿਲਾ ਅਕਲ ਬਾਹਲੀ ਕਰਦਾ ,

ਬੰਦੇ ਪਰਖਣ ਲੱਗਿਆਂ ਕਾਹਲੀ ਬਾਹਲੀ ਕਰਦਾ॥


ਕੱਲਿਆ ਬਹਿ ਕੇ ਰੋਲ ਦੀ ਆਦਤ ਪੈਂ ਗੀ ਏ ਚੰਦਰੀ


ਬਾਬੂ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੈ।

ਗਰਮੀ ਤਾਂ ਜਰੂਰ ਦਿੰਦਾ ਹੈ।

ਪਰ ਜੇ ਨਾਂ ਹੋ ਤਾਂ ਹਨੇਰਾਂ ਹੋ ਜਾਂਦਾ ਹੈ।


Our website has more than 100000+ Punjabi status on Yaari, English status for friends Not for only English status for boys we have also English status in Punjabi. Don’t be sad girls we have also Punjabi status for girls, On you Guys, we have an English status for life. For all-over the word, we create a collection of Punjabi Status on Sardari. If you hart is broken just post New Sad Status in Punjabi on Whatsapp, Sad Urdu Shayari On LIfe Tik Tok, Instagram, if you are single and live in your standard just read our Latest Punjabi Status Attitude. Read English status for boys and also Post on Instagram, Facebook, Tik Tok, Snapchat, etc other Social Media platforms