Punjabi Status

Advertisements
Waheguru Status

Waheguru Status for Whatsapp in Punjabi

Waheguru Status for Whatsapp in Punjabi

Waheguru Status for Whatsapp

ਆਪਣਾ ਦੁੱਖ ਰੱਬ ਨੂੰ ਦੱਸੋ ਸਭ ਨੂੰ ਨਹੀਂ “Waheguru Ji”

ਅਸੀਂ ਚੰਗੇ ਹਾਂ ਜਾਂ ਮਾੜੇ ਆ ਰੱਬ ਜਾਣਦਾ ਆ ਮੂੰਹੋਂ ਤਾਂ ਸਾਰੇ ਹੀ ਆਪਣੇ ਆਪ ਨੂੰ ਚੰਗਾ ਆਖਦੇ ਨੇ “Waheguru Ji”

Check out also Punjabi Status Sardari

ਜਿੰਦਗੀ ਭਾਵੇਂ ਕਿੰਨੇ ਵੀ ਤੁਫਾਨਾਂ ਨਾਲ ਕਿਓ ਨਾ ਘਿਰੀ ਹੋਵੇ,

ਉਹ ਪਰਮਾਤਮਾ ਨਾਲ ਹੈ ਤਾਂ ਹਰ ਹਾਲ ’ਚ ਕਿਸ਼ਤੀ ਕਿਨਾਰੇ ’ਤੇ ਲੱਗੇਗੀ “Waheguru ji”

ਬੁਲੇ ਸ਼ਾਹ ਇਥੇ ਸਬ ਮੁਸਾਫ਼ਿਰ ਕਿਸੇ ਨਾ ਇਥੇ ਰਹਨਾ,

ਆਪੋ ਆਪਣੀ ਵਾਟ ਮੁਕਾ ਕੇ ਸਬ ਨੂੰ ਮੁੜਨਾ ਪੈਣਾ “Waheguru ji”

ਦੇਖ ਫ਼ਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ।

ਮਿੱਟੀ ਹੱਸੇ ਮਿੱਟੀ ਰੋਏ, ਅੰਤ ਮਿੱਟੀ ਦਾ ਮਿੱਟੀ ਹੋਏ।

ਨਾ ਕਰ ਬੰਦਿਆ ਮੇਰੀ ਮੇਰੀ ਚਾਰ ਦਿਨਾਂ ਦਾ ਮੇਲਾ ਏ ਦੁਨੀਆਂ

ਫਿਰ ਇਕ ਦਿਨ ਬਨ ਜਾਨਾ, ਮਿੱਟੀ ਦੀ ਢੇਰੀ “Waheguru ji”

ਜੋ ਤੂੰ ਦਿਤਾ ਤੇਰੀ ਰਹਿਮਤ ਮਾਲਕ,

ਜੋ ਨਹੀਂ ਮਿਲਿਆ ਉਹ ਮੇਰੀ ਕਿਸਮਤ “Waheguru ji”

ਜੋ  ਕੱਲ੍ਹ ਸੀ ਉਸਨੂੰ ਭੁੱਲ ਕੇ ਵੇਖ ਜੋ ਅੱਜ ਹੈ ਉਸਨੂੰ ਜੀ ਕੇ ਵੇਖ ਆਉਣ ਵਾਲਾ ਸਮਾਂ ਹੋਵੇਗਾ

ਖੁਸ਼ੀਆਂ ਵਾਲਾ, ਇੱਕ ਵਾਰ ਵਾਹਿਗੁਰੂ ਬੋਲ ਕੇ ਵੇਖ  “Waheguru ji”

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ।।

ਆਪਣੇ ਆਪਣੇ ਚੰਗੇ ਅਤੇ ਮੰਦੇ ਕਰਮਾ (ਸੋਚ)

ਕਰਕੇ ਕੋਈ ਪ੍ਰਮਾਤਮਾ ਦੇ ਨੇੜੇ ਹੈ ਤੇ ਕੋਈ ਉਸ ਤੋਂ ਦੂਰ ਹੈ  “Waheguru ji”

ਸਹੀ ਸੋਚ ..

ਜੀਵਨ ਨੂੰ ਪਰਮਾਤਮਾ ਦੇ ਮਾਰਗ ਤੇ ਤੋਰਨਾ ਹੀ ਹੈ “Waheguru ji”

ਮੈ ਨਹੀਂ ਪ੍ਰਭ ਸਭੁ ਕਿਛੁ ਤੇਰਾ “Waheguru ji”

ਰੱਬਾ ਵੇ ਦੱਸ, ਲੇਖ ਮੇਰੇ ਕੀ ਕਹਿੰਦੇ ਸੁੱਖਾਂ ਦੀ ਤਾਂ ਗੱਲ ਛੱਡ ਦੁੱਖ ਕਿੰਨੇ ਰਹਿੰਦੇ ਨੇ “Waheguru ji”

ਸਤਿਗੁਰੂ ਨਾਨਕ ਪ੍ਰਗਟਿਆ

ਮਿੱਟੀ ਧੁੰਦ ਜੱਗ ਚਾਨਣ ਹੋਇਆ

ਜਿਉ ਕਰ ਸੂਰਜ ਨਿਕਲਿਆ

ਤਾਰੇ ਛਿਪੇ ਅੰਧੇਰ ਪਲੋਇਆ “Waheguru ji”

ਸਿਮਰਨ ਕਰੀਏ ਤਾ ਮੰਨ ਸਵਰ ਜਾਵੇ

ਸੇਵਾ ਕਰੀਏ ਤਾ ਤੰਨ ਸਵਰ ਜਾਵੇ

ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ

ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ “Waheguru ji”

ਰੱਖੀ ਨਿਗਾਹ ਮਿਹਰ ਦੀ ਦਾਤਾ

ਤੂੰ ਬੱਚੜੇ ਅਣਜਾਣੇ ਤੇ

ਚੰਗਾ ਮਾੜਾ ਸਮਾ ਗੁਜਾਰਾਂ

ਸਤਿਗੁਰ ਤੇਰੇ ਭਾਣੇ ਤੇ “Waheguru ji”

ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ ,

ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ “Waheguru ji”

ਚੰਗੇ ਆਂ ਜਾਂ ਮੰਦੇ ਆਂ, ਰੱਬਾ ਤੇਰੇ ਬੰਦੇ ਆਂ  “Waheguru ji”

ਸੂਰਾ ਜੋ ਪਹਿਚਾਨੀਐ ਜੁ ਲਰੈ ਦੀਨ ਕੇ ਹੈਤ ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ  “Waheguru ji”

Waheguru Status

ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ, ਤੇ ਦੇਣਾ ਨਾ ਦੇਣਾ   ਮਰਜੀ ਤੇਰੀ ਏ ।।

waheguru status

ਬਖਸ਼ਣ ਵਾਲਾ ਤੂੰ ਦਾਤਾ ਅਸੀ ਪਾਪੀ ਪਾਪ ਕਮਾਉਦੇ ਹਾਂ ਤੇਰੀ ਰਜ਼ਾ ਵਿੱਚ ਸਭ ਕੁੱਝ ਹੁੰਦਾ ਏ ਅਸੀ ਐਵੇਂ ਵਡਿਆਈ ਚਾਹੁੰਦੇ ਹਾਂ ।।

ਕਿਵੇਂ ਸ਼ੁਕਰਾਨਾ ਕਰਾਂ ਤੇਰੀਆਂ ਰਹਿਮਤਾ ਦਾ ਮੇਰੇ ਵਾਹਿਗੁਰੂ ਮੈਨੂੰ ਮੰਗਣ ਦਾ ਸਲੀਕਾ ਨਹੀਂ ਤੂੰ ਫਿਰ ਵੀ ਮੇਰੀ ਝੋਲੀ ਭਰ ਦਿੰਨਾ ਏਂ ।।

Waheguru Status

ਕਿਉਂ ਉੱਚੇ ਵੇਖਕੇ ਤੁਰਦਾ ਏ ਕਈ ਤੈਥੋਂ ਨੀਵੇਂ ਵੱਸਦੇ ਨੇ Waheguru ji ।।

ਹਰ ਰੋਜ਼ ਇਕ ਨਵੇਂ ਨਜ਼ਰੀਏ ਨਾਲ ਸ਼ੁਰੂਆਤ ਕਰੋ,

ਆਪਣੀ ਜ਼ਿੰਦਗੀ ਜੀਉਣ ਲਈ ਆਪਣੇ ਆਪ ਤੇ

ਵਾਹਿਗੁਰੂ ਵਿਚ ਵਿਸ਼ਵਾਸ਼ ਕਰੋ ।।

ਇਕ ਨੂੰ ਹੀ ਸਹਾਰਾ, ਤੇਰੇ ਬਿਨਾਂ ਕੋਈ ਨਹੀਂ ਵਾਹਿਗੁਰੂ ਜੀ ਮਿਹਰ ਕਰਿਓ ।।

ਵਾਹਿਗੁਰੂ ਸਭ ਤੇਰੀ ਦਾਤ,

ਤੇਰੇ ਬਿਨ ਮੇਰੀ ਕੀ ਔਕਾਤ ।।

ਧੰਨ ਭਾਗ ਉਘੜਨ ਤਕਦੀਰਾਂ ਦੇ ਭਾਂਡੇ ਭਰਤ ਇਥੋਂ ਫਕੀਰਾਂ ਦੇ ।।

ਵਾਹਿਗੁਰੂ ਜੀ ਇੱਜਤਾ ਬਖ਼ਸ਼ੀ ਦੌਲਤ ਹੱਥਾਂ ਦੀ ਮੈਲ ਹੈ।।

ਵਾਹਿਗੁਰੂ ! ਹੇ ਮਾਲਿਕਾ ਤੂੰ ਵੀ ਧੰਨ ਹੈ ਤੇ ਤੇਰੀ ਦੇਣ ਵੀ।।

ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖੀ ਸਭ ਤੇ।।

ਵਾਹਿਗੁਰੂ ਵਾਹਿਗੁਰੂ ਕਹਿ ਨੀ ਜਿੰਦੇ ਮੇਰੀਏ।।

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ।।

ਵਾਹਿਗੁਰੂ ਤੇਰਾ ਸ਼ੁਕਰ ਐ ਸਭ ਕੁਝ ਦੇਣ ਲਈ।।

ਐਨਾਂ ਕਿਰਦਾਰ ਬਖਸ਼ੀ ਮਾਲਕਾ ਕੇ ਆਪਣੀ ਔਕਾਤ ਯਾਦ ਰੱਖਾ ।।

ਘੜੀ ਤਾਂ ਠੀਕ ਕਰ ਲੈਂਦੇ ਨੇ ਲੋਕ ਪਰ ਵਕਤ ਤਾਂ ਸਿਰਫ ਵਾਹਿਗੁਰੂ ਹੀ ਠੀਕ ਕਰਦਾ।

ਵਾਹਿਗੁਰੂ ਅਤੇ ਵਕਤ ਜ਼ਿੰਦਗੀ ਦੇ ਸਭ ਤੋ ਵੱਡੇ ਸੱਚ ਹਨ  ।।

ਅੰਬਰਾਂ ਦੇ ਚੰਨ ਤੇ ਤਾਰੇ ਗਾਉਂਦੇ ਵਾਹਿਗੁਰੂ ਵਾਹਿਗੁਰੂ ।।

ਜਿੰਨ੍ਹਾਂ ਚਿਰ ਵਾਹਿਗੁਰੂ ਤੁਸੀਂ ਨਾਲ ਹੋ ਬੁਰਾ ਸਮਾਂ ਨਹੀਂ ਆਉਂਦਾ ।।

Check out also:-Gurbani status in Punjabi

ਉਹ ਖੂਬਸੂਰਤ ਅੱਖਾਂ ਜੋ ਇਸ ਸਮੇਂ ਇਹ ਪੋਸਟ ਪੜ੍ਹ ਰਹੀਆਂ ਹਨ। “ ਵਾਹਿਗੁਰੂ ” ਕਰੇ ਉਹਨਾਂ ਅੱਖਾਂ ਦਾ ਹਰ  ਸੁਪਣਾ ਪੂਰੇ ਹੋਵੇ ।।

ਭਲੀ ਕਰੇ ਕਰਤਾਰ ਸੁਖੀ ਵਸੇ ਹਰ ਪਰਿਵਾਰ  ਵਾਹਿਗੁਰੂ ਜੀ ।।

ਮੈਨੂੰ ਹਰ ਵੇਲੇ ਵਾਹਿਗੁਰੂ ਦਾ ਸ਼ੁਕਰਾਨੇ ਜੋਗਾ ਰੱਖੀ।।

ਅਸੀਂ ਕਿਸਮਤ ਤੇ ਨਹੀਂ  “ ਵਾਹਿਗੁਰੂ ਤੇ ” ਭਰੋਸਾ ਰੱਖਦੇ ਹਾਂ ।।

ਅਸੀਂ ਥੂੜ ਹਾਂ ਤੇਰੇ ਚਰਨਾਂ ਦੀ “ ਵਾਹਿਗੁਰੂ ਜੀ ” ।।

ਜੇ ਮਨ ਸੱਚਾ ਹੋਵੇ ਤਾਂ “ ਵਾਹਿਗੁਰੂ ” ਵੀ ਨੀਵਾਂ ਹੋ ਸੁਣਦਾ ਹੈ ।।

Download and Share status pic, Waheguru status WhatsApp, Waheguru status in Punjabi, Waheguru ardas status, Waheguru attitude status, Waheguru att status, Waheguru ardaas status, status about Waheguru, status about Waheguru Ji, status about Waheguru in Punjabi, Waheguru Ji WhatsApp status, Waheguru song WhatsApp status,

Also Check Some New Status